ਧਰਨੇ ਤੋਂ ਮੁੜਦੇ ਕਿਸਾਨਾਂ ਦੀ ਬੱਸ ਦਾ ਐਕਸੀਡੈਂਟ, 4 ਦੀ ਹਾਲਤ ਨਾਜ਼ੁਕ, ਕਈ ਕਿਸਾਨ ਜ਼ਖਮੀ (Farmers returning from dharna bus accident, 4 in critical condition, several farmers injured)




 ਬਠਿੰਡਾ ਬਾਦਲ ਰੋਡ 'ਤੇ ਧਰਨੇ ਤੋਂ ਮੁੜਦੇ ਕਿਸਾਨਾਂ ਦੀ ਬੱਸ ਦਾ ਐਕਸੀਡੈਂਟ, ਕਈ ਕਿਸਾਨ ਜ਼ਖਮੀ, 4 ਦੀ ਹਾਲਤ ਨਾਜ਼ੁਕ ਜਾਣਕਾਰੀ ਮੁਤਾਬਿਕ ਬੱਸ ਵਿੱਚ 45 ਕਿਸਾਨ ਸਵਾਰ ਸਨ ਜਦੋਂ ਇਹ ਬੱਸ ਸੜਕ ਉੱਤੇ ਖੜੇ ਇੱਕ ਟ੍ਰੈਕਟਰ ਨਾਲ ਟਕਰਾ ਗਈ। ਜ਼ਖਮੀਆਂ ਨੂੰ ਬਠਿੰਡਾ ਦੇ ਬਠਿੰਡਾ ਦੇ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੰਭੀਰ ਤੌਰ ਤੇ ਜ਼ਖਮੀਆਂ ਕਿਸਾਨਾਂ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ।

Comments