ਫਿਲੀਪੀਨਜ਼ 'ਚ ਦੋ ਧਮਾਕੇ ਦੋਰਾਨ 10 ਮੌਤਾਂ Two blasts kill 10 in Philippines

ਮਨੀਲਾ: ਦੱਖਣੀ ਫਿਲਪੀਨਜ਼ ਵਿੱਚ ਸੋਮਵਾਰ ਨੂੰ ਹੋਏ ਦੋ ਬੰਬ ਧਮਾਕਿਆਂ ਵਿੱਚ 10 ਲੋਕ ਮਾਰੇ ਗਏ ਤੇ ਦਰਜਨਾਂ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਮਾਰੇ ਗਏ ਜ਼ਿਆਦਾਤਰ ਲੋਕ ਸਿਪਾਹੀ ਤੇ ਪੁਲਿਸ ਵਾਲੇ ਹਨ।

ਇਹ ਧਮਾਕਾ ਮੁਸਲਮਾਨ ਪ੍ਰਭਾਵਿਤ ਸੁਲੂ ਖੇਤਰ ਦੇ ਜੋਲੋ ਵਿੱਚ ਹੋਇਆ, ਜਿੱਥੇ ਸਰਕਾਰ ਦੀ ਮਦਦ ਹਾਸਲ ਸੁਰੱਖਿਆ ਬਲਾਂ ਨੇ ਲੰਬੇ ਸਮੇਂ ਤੋਂ ਅਬੂ ਸਾਯਦ ਸਮੂਹ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਹੋਈ ਹੈ। ਲੈਫਟੀਨੈਂਟ ਜਨਰਲ ਕਾਰਲੇਟੋ ਵਿਨਲੁਆਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰੇ ਗਏ ਪੰਜ ਤੇ ਜ਼ਖਮੀਆਂ ਵਿੱਚ 16 ਸੈਨਿਕ ਸ਼ਾਮਲ ਹਨ।

Comments